ਨਾਮਕਰਨ ਦਿਵਸ 18 ਜੂਨ ਨੂੰ

ਨਾਮਕਰਨ  ਦਿਵਸ 18 ਜੂਨ  ਨੂੰ

ਚੋਹਲਾ ਸਾਹਿਬ 13 ਜੂਨ  (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ )

 ਹਰ ਸਾਲ ਦੀ ਤਰਾਂ ਇਸ ਸਾਲ ਵੀ ਚੋਹਲਾ ਸਾਹਿਬ ਵਿਖੇ ਸ਼੍ਰੀ  ਗੁਰੂ ਅਰਜਨ ਦੇਵ ਜੀ ਦੇ ਆਉਣ ਤੇ ਨਾਮਕਰਨ ਤੇ ਆਗਮਨ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਇਲਾਕਾ ਨਿਵਾਸੀਆਂ ਤੇ ਸੰਗਤਾਂ ਤੇ ਸਮੂਹ ਬਾਜ਼ਾਰ  ਦੇ ਸਹਿਯੋਗ ਨਾਲ ਮੇਨ ਗੁਰਦਵਾਰਾ ਪਾਤਸ਼ਾਹਿ ਪੰਜਵੀ ਵਿਖੇ ਮਨਾਈਆਂ ਜਾ ਰਿਹਾ ਹੈ। ਇਸ ਦਿਹਾੜੇ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੂੜੀਆਂ ਸ਼ੋਲੇ,ਬਨਾਨਾ ਸ਼ੇਕ ,ਮੈਂਗੋ  ਸ਼ੇਕ,ਠੰਡੇ ਮਿੱਠੇ ਜਲ ਦਾ ਲੰਗਰ ਬੜੀ ਸ਼ਰਧਾ ਨਾਲ ਵਰਤਾਇਆ ਜਾਵੇਗਾ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕੇ ਆਪ ਇਸ ਪਵਿੱਤਰ ਦਿਹਾੜੇ ਤੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ.