
ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਨੌਜਵਾਨਾਂ ਵੱਲੋ ਨਗਰ ਸ਼੍ਰੀ ਗੋਇੰਦਵਾਲ ਸਾਹਿਬ ਦੇ ਮੁੱਖ ਰਸਤਿਆਂ ਦੀ ਸਫਾਈ ਦੀ ਸੇਵਾ ਆਰੰਭ ਕੀਤੀ
Sat 25 Aug, 2018 0
n?;Hf;zx
r'fJzdtkb ;kfjp 25 nr;s
ਹਮਿਊਨਟੀ ਕਲੱਬ ਵੱਲੋ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਮੇਲਾ ਜੱਗ ਦੀ ਆਮਦ ਨੂੰ ਲੈ ਕੇ ਸਮੁੱਚੇ ਉਦਮੀ ਨੌਜਵਾਨਾਂ ਵੱਲੋ ਨਗਰ ਸ਼੍ਰੀ ਗੋਇੰਦਵਾਲ ਸਾਹਿਬ ਦੇ ਮੁੱਖ ਰਸਤਿਆਂ ਦੀ ਸਫਾਈ ਦੀ ਸੇਵਾ ਆਰੰਭ ਕੀਤੀ . ਨਸ਼ਾ ਛੱਡ ਚੁੱਕੇ ਨੋਜਵਾਨਾ ਨੇ ਵੀ ਕੀਤੀ ਸੇਵਾ ਇਸ ਮੌਕੇ ਹਮਿਊਨਟੀ ਕਲੱਬ ਦੇ ਅਹੁਦੇਦਾਰ ਹਰਦੇਵ ਸਿੰਘ ਮੱਲ੍ਹੀ ਨੇ ਦੱਸਿਆ ਕਿ ਮੇਲਾ ਜੱਗ ਦੀ ਆਮਦ ਨੂੰ ਮੁੱਖ ਰੱਖਦਿਆਂ ਸਾਰੀ ਟੀਮ ਵੱਲੋ ਨਗਰ ਸ਼੍ਰੀ ਗੋਇੰਦਵਾਲ ਸਾਹਿਬ ਦੀ ਇਤਿਹਾਸਕ ਮਹੱਤਤਾ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਵੱਖ ਵੱਖ ਰਸਤਿਆਂ ਦੀ ਸਫਾਈ ਦੀ ਸੇਵਾ ਆਰੰਭ ਕੀਤੀ ਗਈ ਹੈ।ਇਸ ਮੌਕੇ ਨੌਜਵਾਨ ਆਗੂ ਹਰਪ੍ਰੀਤ ਸਿੰਘ ਮਿੰਨਾ ਨੇ ਦੱਸਿਆ ਕਿ ਮੇਲਾ ਜੱਗ ਤੇ ਦੇਸ਼ਾ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ ਜਿਸ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਦੀ ਸਫਾਈ ਕੀਤੀ ਜਾ ਰਹੀ ਹੈ ੲਿਸ ਮੋਕੇ ਹਮਿੳੂਨਟੀ ਕਲੱਬ ਦੇ ਪ੍ਰਦਾਨ ਹਰਪ੍ਰੀਤ ਬਿੱਲਾ ਨੇ ਕਿਹਾ ਕਿ ਅਸੀ ਬਹੁਤ ਧੰਨਵਾਦੀ ਹਾ ਬਾਬਾ ਘੋਲਾ ਸਿੰਘ ਜੀ ਤੇ ਬਾਬਾ ਬਲਜਿੰਦਰ ਸਿੰਘ ਜੀ ੲਿਨਾ ਦਾ ਵੀ ਬਹੁਤ ਵੱਡਾ ਸਜੋਗ ਹੈ ੲਿਸ ਮੋਕੇ ਅੰਤਰਪ੍ਰੀਤ ਸਿੰਘ ਬਚਿੱਤਰ ਪੰਨੂੰ ਹਰਮਨਜੀਤ ਸਿੰਘ ਮਨਜੋਤ ਸਿੰਘ ਗੁਰਜਿੰਦਰ ਸਿੰਘ ਰੰਦਾਵਾ ਸਾਹਿਬ ਸਿੰਘ ਗੋਰਾ ਹੰਸਾਵਾਲ ਅਾਦਿ ਹਾਜਰ ਸਨ
Comments (0)
Facebook Comments (0)