ਨੰਨ੍ਹੇ ਮੁਨੇ ਬੱਚਿਆਂ ਵਲੋਂ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ

ਨੰਨ੍ਹੇ ਮੁਨੇ ਬੱਚਿਆਂ ਵਲੋਂ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ

ਚੋਹਲਾ ਸਾਹਿਬ 9 ਜੂਨ (ਸੰਦੀਪ ਸਿੱਧੂ , ਪਰਮਿੰਦਰ ਚੋਹਲਾ )

ਇਥੋਂ ਥੋੜੀ ਦੂਰ ਨੰਨ੍ਹੇ ਮੁਨੇ ਬੱਚਿਆਂ ਵਲੋਂ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ। ਸਾਰੀਆਂ ਸੰਗਤਾਂ ਨੇ ਇਹਨਾਂ ਦੀਆਂ ਸਿਫਤਾਂ ਕੀਤੀਆਂ।