ਮਰੀਕੀ ਵਿਅਕਤੀ ਵਲੋਂ ਪਾਕਿ ‘ਚ ਰਾਸ਼ਟਰੀ ਪਸ਼ੂ ਬੱਕਰੇ ਦੇ ਸ਼ਿਕਾਰ ਕਰਨ ਉਤੇ ਵੱਡੀ ਕੀਮਤ ਅਦਾ

ਮਰੀਕੀ ਵਿਅਕਤੀ ਵਲੋਂ ਪਾਕਿ ‘ਚ ਰਾਸ਼ਟਰੀ ਪਸ਼ੂ ਬੱਕਰੇ ਦੇ ਸ਼ਿਕਾਰ ਕਰਨ ਉਤੇ ਵੱਡੀ ਕੀਮਤ ਅਦਾ

ਇਸਲਾਮਾਬਾਦ : ਅਮਰੀਕੀ ਵਿਅਕਤੀ ਵਲੋਂ ਪਾਕਿ ‘ਚ ਰਾਸ਼ਟਰੀ ਪਸ਼ੂ ਬੱਕਰੇ ਦੇ ਸ਼ਿਕਾਰ ਕਰਨ ਉਤੇ ਵੱਡੀ ਕੀਮਤ ਅਦਾ ਕੀਤੀ। ਦੇਸ਼ ਦੇ ਉੱਤਰੀ ਬਾਲਟੀਸਤਾਨ ਇਲਾਕੇ ਵਿਚ ਬੱਕਰੇ ਦੇ ਸ਼ਿਕਾਰ ਲਈ ਅਮਰੀਕੀ ਵਿਅਕਤੀ ਬ੍ਰਾਇਨ ਕਿਨਸਲ ਹਾਰਲੇਨ ਨੇ 1,10,000 ਡਾਲਰ ਦੀ ਕੀਮਤ ਪਰਮਿਟ ਫੀਸ ਦੇ ਤੌਰ ਉਤੇ ਅਦਾ ਕੀਤੀ। ਪਾਕਿਸਤਾਨ ਵਿਚ ਸ਼ਿਕਾਰ ਲਈ ਹੁਣ ਤੱਕ ਦਿਤੀ ਗਈ ਇਹ ਸਭ ਤੋਂ ਵੱਡੀ ਰਾਸ਼ੀ ਹੈ। ਮਾਰਖੋਰ ਨੂੰ ਪਾਕਿਸਤਾਨ ਵਿਚ ਸੁਰੱਖਿਅਤ ਪ੍ਰਜਾਤੀ ਦੇ ਤੌਰ ਉਤੇ ਰੱਖਿਆ ਗਿਆ ਹੈ।