ਅਕਸਰ ਕੁੜੀਆਂ ਇਸ ਗੱਲ ਦਾ ਧਿਆਨ ਰੱਖਦੀਆਂ ਹਨ ਕਿ ਉਨ੍ਹਾਂ ਦਾ ਫਿਗਰ ਸਭ ਤੋਂ ਵਧੀਆ ਹੋਵੇ
Fri 22 Feb, 2019 0ਜੇਕਰ ਬ੍ਰੈਸਟ ਆਕਰਸ਼ਕ ਨਹੀਂ ਹੁੰਦੀ ਤਾਂ ਕਈ ਤਰ੍ਹਾਂ ਦੇ ਘਰੇਲੂ ਨੁਸਖਿਆਂ ਨਾਲ ਇਨ੍ਹਾਂ ਨੂੰ ਖੂਬਸੂਰਤ ਬਣਾਇਆ ਜਾ ਸਕਦਾ ਹੈ । ਵੱਧਦੀ ਉਮਰ ਅਤੇ ਮਾਂ ਬਨਣ ਤੋਂ ਬਾਅਦ ਬ੍ਰੈਸਟ ਫੀਡਿੰਗ ਕਰਾਉਣ ਦੀ ਵਜ੍ਹਾ ਨਾਲ ਬ੍ਰੈਸਟ ਬੇਡੌਲ ਹੋਕੇ ਆਪਣੀ ਖੂਬਸੂਰਤੀ ਗੁਆਚਣ ਲਗਦੀ ਹੈ ਜਿਸ ਨਾਲ ਬ੍ਰੈਸਟ ਢਿੱਲੀ ਅਤੇ ਬੇਜਾਨ ਹੋ ਜਾਂਦੀ ਹੈ। ਜਿਸ ਕਾਰਨ ਔਰਤਾਂ ਦਾ ਪੂਰਾ ਫਿਗਰ ਖ਼ਰਾਬ ਲੱਗਣ ਲੱਗਦਾ ਹੈ।
Breast Enlargement Home Remedy
* ਆਂਡੇ ਦੀ ਸਫੇਦੀ : ਇਸਦੇ ਲਈ ਇੱਕ ਆਂਡੇ ਦੇ ਸਫੇਦ ਵਾਲੇ ਹਿੱਸੇ ਦੀ ਝੱਗ ਬਣਾ ਕੇ ਇਸਨੂੰ ਆਪਣੀ ਬ੍ਰੈਸਟ ‘ਤੇ ਲਗਾਓ ।ਇਸ ਤੋਂ ਬਾਅਦ 30 ਮਿੰਟਾ ਲਈ ਇੰਜ ਹੀ ਛੱਡ ਦਿਓ।
* ਆਂਡਾ ਅਤੇ ਮੱਖਣ : ਇਸਦੇ ਲਈ ਇੱਕ ਛੋਟੀ ਜਿਹੀ ਕਕੜੀ ਨੂੰ ਪੀਸ ਕੇ ਉਸ ‘ਚ ਆਂਡੇ ਦੀ ਜਰਦੀ ਅਤੇ ਇੱਕ ਚੱਮਚ ਮੱਖਣ ਮਿਲਾਕੇ ਤਿੰਨਾਂ ਦਾ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਆਪਣੀ ਬ੍ਰੈਸਟ ‘ਤੇ ਲਗਾਉਣਾ ਸ਼ੁਰੂ ਕਰੋ ਅਤੇ 30 ਮਿੰਟਾ ਬਾਅਦ ਠੰਡੇ ਪਾਣੀ ਨਾਲ ਧੋ ਲਓ ।
Breast Enlargement Home Remedy
* ਆਂਡਾ, ਸ਼ਹਿਦ ਅਤੇ ਦਹੀ : ਇਸਦੇ ਲਈ ਇੱਕ ਆਂਡੇ ਦੀ ਸਫੇਦੀ, ਇੱਕ ਚੱਮਚ ਦਹੀ ਅਤੇ ਸ਼ਹਿਦ ਦੇ ਮਿਸ਼ਰਣ ਨਾਲ ਬ੍ਰੈਸਟ ਨੂੰ ਮਸਾਜ ਕਰੋ। ਫਿਰ ਇਸ ਮਿਸ਼ਰਣ ਨੂੰ ਆਪਣੀ ਬ੍ਰੈਸਟ ‘ਤੇ ਲਗਾਓ ।
* ਮੇਥੀ, ਦਹੀ ਅਤੇ ਆਂਡਾ : ਇਸਦੇ ਲਈ ਅੱਧਾ ਕਪ ਦਹੀ ‘ਚ 10 ਬੰਦਾ ਮੇਥੀ ਦਾ ਤੇਲ ਅਤੇ ਵਿਟਾਮਿਨ ਈ ਪਾਓ ਅਤੇ ਹੁਣ ਇਸ ‘ਚ ਆਂਡੇ ਦਾ ਸਫੇਦ ਹਿੱਸਾ ਮਿਲਾਓ । ਫਿਰ ਇਸ ਪੇਸਟ ਨੂੰ ਆਪਣੀ ਬ੍ਰੈਸਟ ‘ਤੇ ਲਗਾਓ ਤੇ 30 ਮਿੰਟਾ ਬਾਅਦ ਠੰਡੇ ਪਾਣੀ ਨਾਲ ਇਸਨੂੰ ਧੋ ਲਓ ।
* ਜੈਤੂਨ ਦਾ ਤੇਲ : ਜੈਤੂਨ ਦਾ ਤੇਲ ਐਂਟੀਆਕਸਿਡੇਂਟਸ ਅਤੇ ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ ਜੋ ਬ੍ਰੈਸਟ ਦੀ ਚਮੜੀ ਨੂੰ ਟੋਨ ਕਰਕੇ ਉਸਦੀ ਬਣਾਵਟ ਨੂੰ ਬਿਹਤਰ ਬਣਾਉਣ ‘ਚ ਮਦਦ ਕਰਦਾ ਹੈ। ਇਸ ਨਾਲ ਬ੍ਰੈਸਟ ਸੁਡੋਲ ਵਿੱਖਣ ਲੱਗਦੀ ਹੈ।
Comments (0)
Facebook Comments (0)