ਕੋਰਟ ਨੇ ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ ਨੂੰ ਕੀਤਾ ਬਰੀ
Wed 1 Aug, 2018 0ਐਸ ਪੀ ਸਿੱਧੂ
ਐਸ ਏ ਐਸ ਨਗਰ 1 ਅਗਸਤ 2018 -
ਪੰਜਾਬ ਸਕੂਲ ਸਿੱਖਿਅਾ ਬੋਰਡ ਭਰਤੀ ਮਾਮਲੇ 'ਚ ਮੋਹਾਲੀ ਕੋਰਟ ਨੇ ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ 'ਚ ਕੁੱਲ 6 ਲੋਕ ਸ਼ਾਮਲ ਸਨ ਜਿੰਨ੍ਹਾਂ ਵਿਚੋਂ 5 ਨੂੰ ਕੋਰਟ ਨੇ 3-3 ਸਾਲ ਦੀ ਸਜ਼ਾ ਸੁਣਾਈ ਹੈ।
Comments (0)
Facebook Comments (0)