
ਸ੍ਰੋਮਣੀ ਅਕਾਲੀ ਦਲ ਬਾਦਲ ਦੇ ਦਫਤਰ ਦਾ ਸਰਹਾਲੀ ਕਲਾ ਵਿਖੇ ਕੀਤਾ ਉਦਘਾਟਨ।
Wed 26 Jan, 2022 0
ਚੋਹਲਾ ਸਾਹਿਬ 26 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਸਰਹਾਲੀ ਕਲਾਂ ਵਿਖੇ ਸੀਨੀਅਰ ਅਕਾਲੀ ਨੌਜਵਾਨ ਆਗੂ ਨਿੱਕੂ ਸ਼ਾਹ ਦੀ ਯੋਗ ਰਹਿਨੁਮਾਈ ਹੇਠ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਹੈ ਜਿੱਥੇ ਸਾਰਾ ਦਿਨ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਰਹਿਣਗੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਨਣਗੇ।ਇਸ ਸਮੇਂ ਉਪਿੰਦਰਜੀਤ ਸਿਘੰ,ਅਰਜੁਨ ਸੰਧੂ,ਸ਼ੁਬੇਗ ਸਿੰਘ,ਬਾਰਾ ਸਰਬਜੀਤ ਸਿੰਘ,ਹਰਭਜਨ ਸਿੰਘ,ਹਰਮੀਤ ਸੰਧੂ,ਤੇਜਿੰਦਰ ਸਿੰਘ,ਮੋਨਟੀ ਸਰਹਾਲੀ,ਰਵੀ ਪਹਿਲਵਾਨ,ਡਾਕਟਰ ਕੁਲਦੀਪ ਸਿੰਘ,ਚੰਨਾ ਠੇਕੇਦਾਰ,ਜੋਬੀ,ਬਚਿੱਤਰ ਸਿੰਘ,ਸਰਬਜੀਤ ਸੰਿਘ,ਬਖਸ਼ੀਸ਼ ਸਿੰਘ,ਬੱਬਾ ਡਾਕਟਰ,ਡਾਕਟਰ ਨਾਗੋਵਾਲੀਆ,ਅਮਰਜੀਤ ਸਿੰਘ,ਮੰਗਲ ਸਿੰਘ,ਭੁਪਿੰਦਰ ਸਿੰਘ,ਸੁੱਖਾ ਸਿੰਘ,ਡਾ:ਤਰਸੇਮ ਸਿੰਘ,ਸੁਖਦੇਵ ਸਿੰਘ,ਰਾਜ ਚਾਹਲ,ਕਵਲਜੀਤ ਸਿੰਘ,ਪ੍ਰਦੀਪ ਸਿੰਘ,ਸਲਵੰਤ ਸਿੰਘ,ਹਰਜੀਤ ਸਿੰਘ,ਰਾਜੂ ਖੱਟਰ ਆਦਿ ਵੱਡੀ ਗਿਣਤੀ ਵਿੱਚ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।
Comments (0)
Facebook Comments (0)