ਸਰਹਾਲੀ ਕਲਾਂ ਵਿਖੇ ਆਮ ਆਦਮੀਂ ਪਾਰਟੀ ਦੇ ਪਰਿਵਾਰ ਨੇ ਸ੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ।

ਸਰਹਾਲੀ ਕਲਾਂ ਵਿਖੇ ਆਮ ਆਦਮੀਂ ਪਾਰਟੀ ਦੇ ਪਰਿਵਾਰ ਨੇ ਸ੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ।

ਚੋਹਲਾ ਸਾਹਿਬ 30 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਇਥੋਂ ਨਜ਼ਦੀਕੀ ਪਿੰਡ ਸਰਹਾਲੀ ਕਲਾਂ ਵਿਖੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਜਦੋਂ ਗੁਰਮੁੱਖ ਸਿੰਘ  ਬਲੇਅਰ ,ਸੁਖਜਿੰਦਰ ਸਿੰਘ ਨਿੱਕੂ ਪ੍ਰਧਾਨ  ,ਹਰਭਜਨ ਸਿੰਘ ਪ੍ਰਧਾਨ  ਅਤੇ ਤਜਿੰਦਰ ਸਿੰਘ  ਲਾਲ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ਦੇ ਦੀਦੋ ਕੇ ਪਰਿਵਾਰ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਆਪ ਛੱਡ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪੜੇ ਲਿਖੇ ਅਤੇ ਉੱਚੀ ਸੁੱਚੀ ਸੋਚ ਦੇ ਮਾਲਿਕ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਅਗਵਾਈ ਵਿੱਚ ਚੱਲਣ ਦਾ ਪ੍ਰਣ ਲਿਆ । ਇਸ ਸਮੇਂ ਜਰਮਨਜੀਤ ਸਿੰਘ,ਅਵਤਾਰ ਸਿੰਘ, ਜਸਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਜਗਮੋਹਨ ਸਿੰਘ, ਜਥੇ ਬੀਰਾ ਸਿੰਘ, ਕਸ਼ਮੀਰ ਸਿੰਘ , ਬਾਜ ਸਿੰਘ, ਕਸ਼ਮੀਰ ਸਿੰਘ ,ਸਤਨਾਮ ਸਿੰਘ ,ਬਲਕਾਰ ਸਿੰਘ,ਗੁਰਭੇਜ ਸਿੰਘ ,ਸਿਕੰਦਰ ਸਿੰਘ, ਸਤਨਾਮ ਸਿੰਘ ਆਦਿ ਨੂੰ ਆਦੇਸਪ੍ਰਤਾਪ ਸਿੰਘ ਕੈਰੋਂ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਸਿਰਪਾਉ ਭੇਂਟ ਕਰ ਪਾਰਟੀ ਵਿੱਚ ਜੀ ਆਇਆਂ ਨੂੰ ਕਿਹਾ । ਇਸ ਮੌਕੇ ਪਿੰਡ ਵਾਸੀਆਂ ਵਿੱਚੋੱ ਡਾ ਕੁਲਦੀਪ ਸਿੰਘ ,ਹਰਮੀਤ ਸਿੰਘ ਬੌਬੀ , ਗੁਰਮੀਤ ਸਿੰਘ ਸਰਪਚੰ ਸ਼ਕਰੀ ਸਾਬਕਾ ,ਚਰਨਜੀਤ ਸਿੰਘ,ਬਲਵਿੰਦਰ ਸਿੱਘ, ਬਚਿੱਤਰ ਸਿੰਘ, ਸੁ਼ਬੇਗ ਸਿੰਘ ਸਾਬਕਾ ਸਰਪੰਚ ,ਸਾਹਿਬ ਸਿੰਘ ਮਾਮੂੰਕੇ ਅਤੇ ਬਾਬਾ ਸਰਬਜੀਤ ਸਿੰਘ ਆਦਿ ਮੌਜੂਦ ਸਨ।