ਤੂੰ ਬੁੱਤਾਂ ਦੀ ਗਿਣਤੀ 'ਚ ਹੀ....... : ਸੁਖਪ੍ਰੀਤ ਸਿੰਘ
Wed 26 Dec, 2018 0ਤੂੰ ਬੁੱਤਾਂ ਦੀ ਗਿਣਤੀ 'ਚ ਹੀ....... : ਸੁਖਪ੍ਰੀਤ ਸਿੰਘ
ਤੂੰ
ਬੁੱਤਾਂ ਦੀ ਗਿਣਤੀ 'ਚ ਹੀ
ਰੁੱਝਿਅਾ ਰਿਹਾ ਯਾਰਾ
ਬੜੀ ਸਾਦੀ ਜਿਹੀ
ਰਮਜ਼ ਸੀ ਇਸ਼ਕ ਤੇ ਇਬਾਦਤ ਦੀ
ਇਸ 'ਚ ਸਿਰ ਆਪੇ ਝੁਕਦਾ ਹੈ,
ਝੁਕਾਇਆ ਨਹੀ ਜਾਂਦਾ
-ਸੁਖਪ੍ਰੀਤ ਸਿੰਘ
98140-10035
Comments (0)
Facebook Comments (0)