
11ਵੀਂ ਕਲਾਸ ਦੇ ਨਤੀਜੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਵੈਬਸਾਈਟ ਤੇ ਦੇਖੋ
Tue 24 Jul, 2018 0
ਹੁਸ਼ਿਆਰਪੁਰ, 23 ਜੁਲਾਈ 2018:
ਪ੍ਰਿੰਸੀਪਲ ਸ੍ਰੀ ਹਰਜੀਤ ਸਿੰਘ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਜੀ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ 11ਵੀਂ ਕਲਾਸ ਦੇ ਨਤੀਜੇ ਵੈਬਸਾਈਟ www.navodaya.gov.in , www.jnvhoshiarpur.in ਉੱਪਰ ਅਪਲੋਡ ਕਰ ਦਿੱਤੇ ਗਏ ਹਨ,ਇਹ ਨਤੀਜੇ ਉਕਤ ਵੈਬਸਾਈਟ 'ਤੇ ਦੇਖੇ ਜਾ ਸਕਦੇ ਹਨ
Comments (0)
Facebook Comments (0)