26 ਕਰੋੜ ਰੁਪਏ ਦੀ ਹੈਰੋਇਨ ਬਰਾਮਦ
Thu 20 Jun, 2019 0ਬੀ ਐਸ ਐਫ ਅਤੇ ਪੰਜਾਬ ਪੁਲੀਸ ਨੇ ਸਾਢੇ 26 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ, ਜੋ ਪਲਾਸਟਿਕ ਦੀਆਂ ਬੋਤਲਾਂ ਵਿੱਚ ਬੰਦ ਸੀ । ਜਿਸ ਦੀ ਕੌਮਾਂਤਰੀ ਬਾਜ਼ਾਰ ਅੰਦਰ ਕੀਮਤ ਸਾਢੇ 26 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਹਿੰਦ ਪਾਕਿ ਸਰਹੱਦ ਤੇ ਪੈਂਦੀ ਬੀ ਐਸ ਐਫ ਚੌਕੀ ਦੋਨਾਂ ਤੇਲੂ ਮੱਲ ਅਤੇ ਸ਼ਾਮੇ ਕੇ ਤੋਂ ਬਰਾਮਦ ਹੋਈਆਂ ਉਕਤ ਨਸ਼ੇ ਦੀਆਂ ਖੇਪਾਂ ਦੇ ਨਾਲ ਨਾਲ ਅੱਧੀ ਦਰਜਨ ਦੇ ਕਰੀਬ ਜ਼ਿੰਦਾ ਕਾਰਤੂਸ ਵੀ ਮਿਲਣ ਦੀ ਖਬਰ ਹੈ।
Comments (0)
Facebook Comments (0)