
ਭਿੱਖੀਵਿੰਡ ਦਾਣਾ ਮੰਡੀ ਅੱਗੇ ਮਰੇ ਅਵਾਰਾ ਪਸ਼ੂ ਨੂੰ ਖਾਂਦੇ ਹੋਏ ਕੁੱਤੇ
Fri 15 Mar, 2019 0
ਭਿੱਖੀਵਿੰਡ ਦਾਣਾ ਮੰਡੀ ਅੱਗੇ ਮਰੇ ਅਵਾਰਾ ਪਸ਼ੂ ਨੂੰ ਖਾਂਦੇ ਹੋਏ ਕੁੱਤੇ। ਕੀ ਨਗਰ
ਪੰਚਾਇਤ ਭਿੱਖੀਵਿੰਡ ਦੀ ਕਮੇਟੀ ਅਵਾਰਾ ਪਸ਼ੂਆਂ ਸੰਬੰਧੀ ਠੋਸ ਹੱਲ ਲਈ ਕਦਮ ਚੁੱਕੇਗੀ
ਜਾਂ ਮੂਕ ਦਰਸ਼ਕ ਬਣੀ ਰਹੇਗੀ ?
ਫੋਟੋ ਤੇ ਵੇਰਵਾ :- ਹਰਜਿੰਦਰ ਸਿੰਘ ਗੋਲ੍ਹਣ, ਭਿੱਖੀਵਿੰਡ।
Comments (0)
Facebook Comments (0)