
ਅਕਾਲੀ-ਭਾਜਪਾ, ਕਾਂਗਰਸ ਤੇ 'ਆਪ' ਦੇ ਕਿਹੜੇ ਉਮੀਦਵਾਰ ਜਿੱਤੇ
Thu 23 May, 2019 0
ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ 5365 ਵੋਟਾਂ ਨਾਲ ਜਿੱਤੇ
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਕਰੀਬ 1 ਲੱਖ ਦੇ ਫਰਕ ਨਾਲ ਜਿੱਤੇ
ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਰਹੇ ਜੇਤੂ
ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਸੋਮਪ੍ਰਕਾਸ਼ ਜੇਤੂ
ਲੁਧਿਆਣਾ ਤੋਂ ਕਾਗਰਸੀ ਉਮੀਦਵਾਰ ਰਵਨੀਤ ਬਿੱਟੂ ਜੇਤੂ
ਫਿਰੋਜ਼ਪੁਰ ਤੋਂ ਸੁਖਬੀਰ ਬਾਦਲ 2 ਲੱਖ ਤੋਂ ਪਾਰ ਵੋਟਾਂ ਨਾਲ ਜੇਤੂ
ਬਠਿੰਡਾ 'ਚੋਂ ਹਰਸਿਮਰਤ ਕੌਰ ਬਾਦਲ ਦੀ ਹੋਈ ਜਿੱਤ
Comments (0)
Facebook Comments (0)