
ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਿੱਕੇ ਬੱਚਿਆਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ
Wed 12 Jun, 2019 0
ਭਿੱਖੀਵਿੰਡ :
ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਿੱਖੀਵਿੰਡ ਵਿਖੇ ਨਿੱਕੇ ਨਿੱਕੇ ਬੱਚਿਆਂ ਗੁਰਸ਼ਰਨ ਸਿੰਘ ਰਾਮਗੜ੍ਹੀਆ, ਅਰਸ਼ਦੀਪ ਸਿੰਘ ,ਜਗਲੀਨ ਸਿੰਘ ਗੋਲਣ, ਨੂਰਦੀਪ ਸਿੰਘ, ਜੁਗਰਾਜ ਸਿੰਘ ,ਅਰਮਾਨਦੀਪ ਸਿੰਘ ,ਜਸ਼ਨਦੀਪ ਸਿੰਘ ,ਉਦੈ ਸਿੰਘ,ਨਵਦੀਪ ਸਿੰਘ ਅਕਾਸ਼ ਧਵਨ,ਵੱਲੋਂ ਡਾ ਕਰਨੈਲ ਸਿੰਘ ਭਿੱਖੀਵਿੰਡ, ਸੰਜੀਵ ਧਵਨ ਦੇ ਸਹਿਯੋਗ ਨਾਲ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ !
Comments (0)
Facebook Comments (0)