ਅੰਮ੍ਰਿਤਸਰ ਵਿੱਚ ਮੇਲੇ ਦੌਰਾਨ ਲੜਕੀ ਨਾਲ ਛੇੜਛਾੜ ਦੇ ਮਾਮਲੇ 'ਚ ਦੋ ਧੜਿਆਂ ਵਿਚਕਾਰ ਫਾਇਰਿੰਗ
Sat 4 Aug, 2018 0ਅੰਮ੍ਰਿਤਸਰ, 4 ਅਗਸਤ 2018
ਕੋਟ ਖਾਲਸਾ 'ਚ ਚੱਲ ਰਹੇ ਇੱਕ ਮੇਲੇ ਦੌਰਾਨ ਲੜਕੀ ਨਾਲ ਛੇੜਛਾੜ ਦੇ ਮਾਮਲੇ 'ਚ ਦੋ ਧੜਿਆਂ ਵਿਚਕਾਰ ਫਾਇਰਿੰਗ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਫਾਇਰਿੰਗ 'ਚ ਤਿੰਨ ਨੌਜਵਾਨ ਜ਼ਖਮੀ ਹੋ ਗਏ ਹਨ ਅਤੇ ਜਿੰਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
Comments (0)
Facebook Comments (0)