
ਮਦਨ ਪਠਾਣੀਆਂ ਵਾਲੀ ਗਲੀ ਇੰਟਰਲਾਕ ਟਾਇਲਾਂ ਨਾਲ ਬਨਣੀ ਸ਼ੁਰੂ।
Tue 10 Nov, 2020 0
ਚੋਹਲਾ ਸਾਹਿਬ 10 ਅਕਤੂਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਯੋਗ ਰਹਿਨੁਮਾਈ ਹੇਠ ਹਲਕੇ ਦਾ ਵਿਕਾਸ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਅੱਜ ਮਦਨ ਪਠਾਣੀਆਂ ਵਾਲੀ ਕੱਚੀ ਗਲੀ ਇੰਟਰਲਾਕ ਟਾਇਲਾਂ ਨਾਲ ਬਣਦੀ ਸ਼ੁਰੂ ਹੋ ਗਈ ਹੈ।ਇਸ ਸਮੇਂ ਚੈਅ:ਰਵਿੰਦਰ ਸਿੰਘ ਨੇ ਕਿਹਾ ਕਿ ਚੋਹਲਾ ਸਾਹਿਬ ਦੀਆਂ ਸਾਰੀਆਂ ਗਲੀਆਂ ਇੰਟਰਲਾਕ ਟਾਇਲਾਂ ਨਾਲ ਪੱਕੀਆਂ ਕੀਤੀਆਂ ਜਾ ਰਹੀਆਂ ਹਨ ਰਹਿੰਦੀਆਂ ਗਲੀਆਂ ਵੀ ਜਲਦ ਪੱਕੀਆਂ ਕਰ ਦਿੱਤੀਆਂ ਜਾਣਗੀਆਂ।ਇਸ ਸਮੇਂ ਸਰਪੰਚ ਲਖਬੀਰ ਸਿੰਘ ਲੱਖਾ ਪਹਿਲਵਾਨ,ਮੈਂਬਰ ਤਰਸੇਮ ਸਿੰਘ,ਚੇਅਰਮੈਨ ਡਾ: ਉਪਕਾਰ ਸਿੰਘ ਸੰਧੂ,ਢਿਲੋਂ ਖਾਦ ਸਟੋਰ ਵਾਲੇ,ਡਾਇਰੈਕਟਰ ਭੁਪਿੰਦਰ ਕੁਮਾਰ ਨਈਅਰ,ਪਰਸ਼ਤਮ ਬਾਊ,ਰਾਕੇਸ਼ ਬਾਵਾ,ਠੇਕੇਦਾਰ ਬਲਵਿੰਦਰ ਸਿੰਘ,ਮੈਂਬਰ ਬਲਵਿੰਦਰ ਸਿੰਘ,ਗੁਰਚਰਨ ਸਿੰਘ ਮਸਕਟ ਆਦਿ ਹਾਜ਼ਰ ਸਨ।
Comments (0)
Facebook Comments (0)