ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਵੱਖ ਵੱਖ ਕਿਸਾਨ ਜਥੇਬੰਦੀਆਂ ਕੀਤਾ ਚੱਕਾ ਜਾਮ।
Mon 27 Sep, 2021 0ਚੋਹਲਾ ਸਾਹਿਬ 27 ਸਤੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕੇਂਦਰ ਸਰਕਾਰ ਵੱਲੋਂ ਕਿਸਾਨ ਅਤੇ ਮਜਦੂਰ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਅੱਜ ਸਰਹਾਲੀ ਕਲਾਂ,ਹਰੀਕੇ,ਠੱਠੀਆਂ ਮਹੰਤਾਂ,ਚੋਹਲਾ ਸਾਹਿਬ,ਨੱਥੂਪੁਰ,ਰੂੜੀਵਾਲਾ,ਚੰਬਾ,ਘੜਕਾ,ਗੁੱਜਰਪੁਰ ਆਦਿ ਪਿੰਡਾਂ ਦੇ ਕਿਸਾਨਾਂ ਮਜਦੂਰਾਂ ਅਤੇ ਹੋਰਾਂ ਵਰਗਾਂ ਜਿਵੇਂ ਦੁਕਾਨਦਾਰਾਂ,ਮਜਦੂਰਾਂ,ਰੇਹੜੀ ਵਾਲਿਆਂ ਆਦਿ ਵੱਲੋਂ ਆਪਣੇ ਪਰਿਵਾਰਾਂ ਔਰਤਾਂ,ਬੱਚਿਆਂ ਅਤੇ ਬਜੁਰਗਾਂ ਸਮੇਤ ਨੈਸ਼ਨਲ ਹਾਈਵੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਕਠ ਕਰਕੇ ਸਾਰਾ ਦਿਨ ਚੱਕਾ ਜਾਮ ਕੀਤਾ ਗਿਆ।ਇਸ ਸਮੇਂ ਸੰਬੋਧਨ ਕਰਦਿਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜਲਦ ਤੋਂ ਜਲਦ ਕਾਲੇ ਕਾਨੂੰਨ ਰੱਦ ਕੀਤੀ ਜਾਣ ਨਹੀਂ ਤਾਂ ਵੱਡੇ ਪੱਧਰ ਤੇ ਸੰਘਰਸ਼ ਵਿੱਢਿਆ ਜਾਵੇਗਾ।ਇਸ ਸਮੇਂ ਸੁਖਜਿੰਦਰ ਸਿੰਘ,ਹਰਜੀਤ ਸਿੰਘ ਰਵੀ,ਪਰਗਟ ਸਿੰਘ ਚੰਬਾ,ਗੁਰਨਾਮ ਸਿੰਘ,ਗੁਰਚੇਤਨ ਸਿੰਘ,ਸਵਰਨ ਸਿੰਘ ਗੰਡੀਵਿੰਡ,ਮਾਸਟਰ ਸਵਿੰਦਰ ਸਿੰਘ ਗੰਡੀਵਿੰਡ,ਡਾ:ਇੰਦਰਜੀਤ ਸਿੰਘ ਮਰਹਾਣਾ,ਆਤਮਾ ਸਿੰਘ ਗੰਡੀਵਿੰਡ,ਬੱਬੂ ਫੋਟੋ ਸਟੂਡੀਓ ਘੜਕਾ,ਸਰਪੰਚ ਮਨਜੀਤ ਸਿੰਘ,ਪ੍ਰਤਾਪ ਸਿੰਘ ਗੰਡੀਵਿੰਡ,ਦਿਲਬਾਗ ਸਿੰਘ,ਸੁਖਦੇਵ ੰਿਸੰਘ,ਬਲਕਾਰ ਸਿੰਘ,ਬਲਕਾਰ ਸਿੰਘ ਲਾਡੀ ਮੈਂਬਰ ਪੰਚਾਇਤ ਸਰਹਾਲੀ ਕਲਾਂ,ਸਤਨਾਮ ਸਿੰਘ,ਦਿਦਾਰ ਸਿੰਘ,ਤੇਜਿੰਦਰ ਸਿੰਘ,ਜ਼ਸਮੀਤ ਸਿੰਘ,ਬਲਵਿੰਦਰ ਸਿੰਘ,ਭੱਲੂ ਸਰਹਾਲੀ ਕਲਾਂ,ਸੁਖਜਿੰਦਰ ਸਿੰਘ ਨਿੱਕੂ ਸ਼ਾਹ ਸਰਹਾਲੀ ਕਲਾਂ,ਹਰਭਜਨ ਸਿੰਘ ਪ੍ਰਧਾਨ,ਸਰਭਜੀਤ ਸਿੰਘ ਪ੍ਰਧਾਨ,ਸ਼ੁਬੇਗ ਸਿੰਘ,ਸਾਹਿਬ ਸਿੰਘ ਮਾਮੂਕੇ,ਬਾਬਾ ਸਰਬਜੀਤ ਸਿੰਘ,ਗੁਰਸੇਵਕ ਸਿੰਘ,ਰਾਜੂ ਸਰਹਾਲੀ,ਹਰਵਿੰਦਰ ਸਿੰਘ,ਜ਼ੋਬਨਪ੍ਰੀਤ ਸਿੰਘ,ਬਚਿੱਤਰ ਸਿੰਘ,ਸਾਹਿਲ,ਹਰਪਿੰਦਰ ਸਿੰਘ ਬਾਬਾ,ਹੈਪੀ,ਮੁਹੱਬਤ,ਰਣਜੀਤ ਸਿੰਘ ਪ੍ਰਧਾਨ,ਗੁਰਮੀਤ ਸਿੰਘ,ਗੁਲਾਬ ਸਿੰਘ,ਰਾਜਾ,ਬਲਵਿੰਦਰ ਸਿੰਘ,ਪ੍ਰਭਜੋਤ ਸਿੰਘ,ਪ੍ਰਭਜੋਤ ਜੋਤੀ,ਗੁਰਦੇਵ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)