ਵਗਦੇ ਹੰਝੂਆ, ਠਹਿਰ ਜਾ ਪਲਕਾਂ ਤੇ ਜਰਾ...ਸਰਬਜੀਤ ਕੌਰ ਹਾਜੀਪੁਰ

ਵਗਦੇ ਹੰਝੂਆ, ਠਹਿਰ ਜਾ ਪਲਕਾਂ ਤੇ ਜਰਾ...ਸਰਬਜੀਤ ਕੌਰ ਹਾਜੀਪੁਰ

ਵਗਦੇ ਹੰਝੂਆ, ਠਹਿਰ ਜਾ ਪਲਕਾਂ ਤੇ ਜਰਾ...ਸਰਬਜੀਤ ਕੌਰ ਹਾਜੀਪੁਰ

ਵਗਦੇ ਹੰਝੂਆ, ਠਹਿਰ ਜਾ
ਪਲਕਾਂ ਤੇ ਜਰਾ...
ਜਾਂਦੇ-ਜਾਂਦੇ ਮੈਨੂੰ ਕੁਝ
ਦੁਆਵਾਂ ਦੇ ਜਾ..

ਹਿਜਰ ਮੇਰਾ ਵੰਨਿਆ ਏ
ਨਾਲ ਪੀੜਾਂ ਦੇ ....
ਕੁਝ ਕੁ ਪੀੜਾਂ ਦਾ
ਪਰਛਾਵਾਂ ਈ ਲੈ ਜਾ...

ਜਾਂ ਫਿਰ ਜਿਹੜੇ ਰਾਹ ਤੇ
ਚਲਿਆ ਤੂੰ ਹੰਝੂਆ...
ਉਹਨਾਂ ਰਾਹਵਾਂ ਦਾ
ਮੈਨੂੰ ਸਿਰਨਾਵਾਂ ਦੇ ਜਾ !!
ਓਏ... ਉਹਨਾਂ ਰਾਹਵਾਂ ਦਾ
ਮੈਨੂੰ ਸਿਰਨਾਵਾਂ ਦੇ ਜਾ!!

ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ