ਮਹਿਲਾਂ ਕਰਮਚਾਰੀਆਂ ਨੂੰ ਸਕਰਟ ਪਹਿਨਣ ਅਤੇ ਮੇਕਅਪ ਕਰਕੇ ਦਫ਼ਤਰ ਆਉਣ ‘ਤੇ 104 ਰੁਪਏ ਰੋਜਾਨਾ ਜ਼ਿਆਦਾ ਦੇਣ ਦਾ ਐਲਾਨ

ਮਹਿਲਾਂ ਕਰਮਚਾਰੀਆਂ ਨੂੰ ਸਕਰਟ ਪਹਿਨਣ ਅਤੇ ਮੇਕਅਪ ਕਰਕੇ ਦਫ਼ਤਰ ਆਉਣ ‘ਤੇ 104 ਰੁਪਏ ਰੋਜਾਨਾ ਜ਼ਿਆਦਾ ਦੇਣ ਦਾ ਐਲਾਨ

ਰੂਸ : ਇੱਥੇ ਦੀ ਇੱਕ ਕੰਪਨੀ ਆਪਣੀ ਮਹਿਲਾਂ ਕਰਮਚਾਰੀਆਂ ਲਈ ਇੱਕ ਫੈਸਲੇ ਦੀ ਵਜ੍ਹਾ ਕਰਕੇ ਇੰਨੀ ਦਿਨੀਂ ਕਾਫੀ ਚਰਚਾ ਦਾ ਵਿਸ਼ਾ ਬਣੀ ਹੈ। ਐਲੂਮੀਨੀਅਮ ਪ੍ਰੋਡਕਟ ਬਣਾਉਣ ਵਾਲੀ ਕੰਪਨੀ ਨੇ ਮਹਿਲਾਂ ਕਰਮਚਾਰੀਆਂ ਨੂੰ ਸਕਰਟ ਪਹਿਨਣ ਅਤੇ ਮੇਕਅਪ ਕਰਕੇ ਦਫ਼ਤਰ ਆਉਣ ‘ਤੇ 104 ਰੁਪਏ ਰੋਜਾਨਾ ਜ਼ਿਆਦਾ ਦੇਣ ਦਾ ਐਲਾਨ ਕੀਤਾ ਹੈ।