ਮਿੰਨੀ ਕਹਾਣੀ ( ਅਮੀਰ ਗਰੀਬ ) ਸੁਖਦੀਪ ਕਰਹਾਲੀ

ਮਿੰਨੀ ਕਹਾਣੀ    (  ਅਮੀਰ ਗਰੀਬ )       ਸੁਖਦੀਪ ਕਰਹਾਲੀ

 

ਮਿੰਨੀ ਕਹਾਣੀ 

              ਅਮੀਰ ਗਰੀਬ     :-       ਸੁਖਦੀਪ ਕਰਹਾਲੀ

ਬੱਸ ਤੋਂ ੳੁਤਰ ਕੇ ਮੈਂ ਅਾਪਣੇ ਘਰ  ਦੀ ਗਲੀ ਵੱਲ ਜਾਣ ਲੱਗੀ ਤਾਂ ਅਚਾਨਕ ਪਿੱਛੋਂ ਤਾੲੀ ਬੀਰੋ ਦੀ ਅਾਵਾਜ਼ ਅਾੲੀ ," ਕੁੜੇ ਸੰਦੀਪ ਰੁਕੀ ਮੈਂ ਰੁਕ ਗੲੀ|  ਤਾੲੀ ਕੀ ਕੰਮ ਸੀ ਮੈਂ ਪੁਛਿਅਾ| ਕੁਝ ਜਿਅਾਦਾ ਨਹੀ ਤਾੲੀ ਨੇ ਅੱਗੇ ਤੋਂ ਜ਼ਵਾਬ ਦਿੱਤਾ| "ਮੈਂ ਤਾਂ ਤੁਹਾਡੇ ਗੁਅਾਢੀ ਟੇਕ ਸਹੁੰ ਦੀ ਨੂੰਹ ਦਾ ਪਤਾ ਕਰਨਾ ਸੀ ਕਲ ਦੀ ਹਸਪਤਾਲ ਵਿਚ ਭਰਤੀ ੲੇ | ਮੈਂ ਤਾੲੀ ਦੀ ਗੱਲ ਦੀ ਗੱਲ ਸੁਣ ਕੇ ਜ਼ਵਾਬ ਦਿੱਤਾ " ਠੀਕ ਹੀ ਹੋਣੀ ਮੈਨੂੰ ਤਾਂ ਕਲ ਪਤਾ ਲੱਗਿਅਾ ਸੀ ਕਿ ਮਾਮੂਲੀ ਚੱਕਰ ਖਾ ਕੇ ਗਿਰ ਗੲੀ ਸੀ | ਤਾੲੀ ਨੇ ਮੈਂਨੂੰ ਵਿਚਕਾਰ ਹੀ ਬੋਲਣ ਤੋ ਰੋਕ ਲਿਅਾ , ਕੁੜੇ ਸਾੲਿਦ ਤੈਨੂੰ ਪਤਾ ੳੁਸ ਨੂੰ ਤਾਂ ਕਲ ਟੇਕ ਸਹੁੰ ਨੇ ਸੋਟੀਅਾ ਨਾਲ ਬੁਰੀ ਤਰਾਂ ਕੁਟਿਅਾ ਸੀ ਅਾਵੇ ਲੋਕਾਂ ਕੋਲ ਝੂਠ ਬੋਲਦੇ ਨੇ ਬੇਚਾਰੀ ਗਰੀਬ ਘਰ ਦੀ ਧੀ ਨੂੰ ਮਰਨ ਜੋਗਾ ਕਰਤਾ ਜਾਲਮ ਨੇ ਤਾੲੀ ੲਿਕ ਮਿੰਟ ਚ ਹੀ ਸਭ ਕਹਿ ਗੲੀ | ਤਾੲੀ ਦੀ ਗੱਲ ਸੁਣ ਕੇ ਮੇਰੇ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਗੲੀ | ਤਾੲੀ ੲੇਹ ਕਿਵੇਂ ਹੋ ਸਕਦਾ ਮੈਂ ਤਾੲੀ ਨੂੰ ਕਿਹਾ ਟੇਕ ਸਹੁੰ ਤਾਂ ਸਾਰੇ ਪਿੰਡ ਨੂੰ ਗਿਅਾਨ ਦਿੰਦਾ ਹੈ ਕਿ ਧੀ ਤੇ ਨੂਹੰ ਚ ਕੋੲੀ ਫਰਕ ਨਹੀਂ ਹੁੰਦਾ ਧੀਅਾਂ  ਮੁੰਡਿਅਾ ਨਾਲੋ ਅੱਗੇ ਨੇ ਫਿਰ ੳੁਹ ਅਾਪਣੀ ਨੂੰਹ ਤੇ ਅਾਤਿਅਾਚਾਰ ਕਰ ਸਕਦਾ|  ਟੇਕ ਸਹੁੰ ਅਾਪਣੇ ਪਿੰਡ ਦੇ ਅਮੀਰ ਅਾਦਮੀਅਾਂ ਵਿਚੋਂ ੲਿਕ ਸੀ ਪਿੰਡ ਦੇ ਹਰ ਕੰਮ ਵਿਚ ੳੁਸ ਦੀ ਪੁੱਛ ਨਾਲ ਹੁੰਦਾ ਸੀ| ਪੁੱਤ ਅਾਵੇ ਸੋਚ  ਵਿਚ ਨਾ ਪੈ ੲੇਹ ਤਾਂ ਅਮੀਰ ਘਰਾਂ ਹੁੰਦਾ ੲੇ ੳੁਸ ਬੇਚਾਰੀ ਦੇ ਦੋ ਧੀਅਾ ਨੇ ਪਤੀ ਨਸ਼ੇੜੀ ੲੇ ੳੁਹ ਤਾਂ ੳੁਸ ਬੇਚਾਰੀ ਨੂੰ ਮਾਰਨ ਨੂੰ ਫਿਰਦੇ ਨੇ | ਮੈਂ ਤਾੲੀ ਦੀ ਗੱਲ ਸੁਣ ਕੇ ਅਾਪਣੇ ਘਰ ਵੱਲ ਤੁਰਨ ਲੱਗੀ|  ਸੋਚ ਰਹੀ ਸੀਕਿਵੇ ਦੇ ਲੋਕ ਨੇ ਪੈਸੇ ਵੱਲੋ ਭਾਵੇ ਅਮੀਰ ਸੀ ਪਰ ੲਿੰਨਾ ਦੀ ਸੋਚ ਕਿੰਨੀ ਗਰੀਬ ਹੈ ਅੱਜ ਵੀ ਧੀਅਾਂ ਪੁੱਤਰਾਂ ਵਿਚ  ਫਰਕ ਕਰਦੇ ਨੇ | ਮੈਨੂੰ ਅੱਜ ਟੇਕ ਸਹੁੰ ਦੁਨੀਅਾ ਦਾ ਸਭ ਤੋ ਗਰੀਬ ਅਾਦਮੀ ਜਾਪਿਅਾ| ਜਿਸ ਕੋਲ ਪੈਸਾ ਭਾਵੇ  ਬਹੁਤ ਸੀ ਪਰ ੳੁਸ ਦੀ ਸੋਚ ਨੇ ੳੁਸ ਨੂੰ ਗਰੀਬ ਬਣਾ ਦਿਤਾ ਭਾਵੇ ੳੁਸ ਦੇ ਮੂੰਹ ਤੇ ਬੋਲ ਦੇ ਪਰ ੳੁਸ ਦੀ  ਪਿੱਠ ਪਿਛੇ ਗੱਲ ਕਰਦੇ ਨੇ ਸਾੲਿਦ ੲਿਕ ਅਮੀਰ ਬੰਦਾ ਹੋਣ ਕਰਕੇ