ਜੋ ਸਹੂਲਤਾਂ ਕੈਬਿਨੇਟ ਮੰਤਰੀ ਨੂੰ ਮਿਲ ਰਹੀਆਂ ਨੇ ਉਹ ਹੀ ਵਿਰੋਧੀ ਧਿਰ ਦੇ ਨੇਤਾ ਨੂੰ ਮਿਲਣਗੀਆਂ

ਜੋ ਸਹੂਲਤਾਂ ਕੈਬਿਨੇਟ ਮੰਤਰੀ ਨੂੰ ਮਿਲ ਰਹੀਆਂ ਨੇ ਉਹ ਹੀ ਵਿਰੋਧੀ ਧਿਰ ਦੇ ਨੇਤਾ ਨੂੰ ਮਿਲਣਗੀਆਂ

ਚੰਡੀਗੜ੍ਹ, 21 ਅਗਸਤ 2018

ਮਨਪ੍ਰੀਤ ਬਾਦਲ ਨੇ ਬੈਠਕ ਦੀ ਬਰੀਫਿੰਗ ਕਰਦਿਆਂ ਦੱਸਿਆ ਕਿ ਬੈਠਕ ਵਿਚ ੨੪ ਅਗਸਤ ਨੂੰ ਮਾਨਸੂਨ ਸੈਸ਼ਨ ਵਿਚ ਟੇਬਲ ਕੀਤੇ ਜਾਣ ਵਾਲੇ ਬਿਲਾਂ 'ਤੇ ਚਰਚਾ ਹੋਈ ਹੈ। 

ਪੰਜਾਬ ਵਿਚ ਹਾਇਰ ਐਜੁਕੇਸ਼ਨ ਕਾਉਂਸਿਲ ਬਣਾਉਣ ਦੀ ਤਜਵੀਜ਼

ਨਵੇਂ ਕਾਨੂੰਨ ਲਿਆਉਣ ਤੇ ਨਵੇਂ ਬਿਲਾਂ ਨੂੰ ਮਨਜ਼ੂਰੀ

ਬੇਅਦਬੀ ਤੇ ਉਮਰ ਕੈਦ ਦੀ ਤਜ਼ਵੀਜ਼

ਆਰਡੀਨੈਂਸਾਂ ਨੂੰ ਦਿੱਤੀ ਜਾਏਗੀ ਬਿਲ ਦੀ ਸ਼ਕਲ

ਵਿਰੋਧੀ ਧਿਰ ਦੇ ਨੇਤਾਵਾਂ ਦੀਆਂ ਤਨਖਾਹਾਂ, ਕਿਸ ਕਿਸਮ ਦੀ ਗੱਡੀ, ਕਿੰਨਾ ਤੇਲ ਮਿਲੇਗਾ, ਇਸ ਬਾਬਤ ਫੈਸਲਾ ਹੋਇਆ

ਜੋ ਸਹੂਲਤਾਂ ਕੈਬਿਨੇਟ ਮੰਤਰੀ ਨੂੰ ਮਿਲ ਰਹੀਆਂ ਨੇ ਉਹ ਹੀ ਵਿਰੋਧੀ ਧਿਰ ਦੇ ਨੇਤਾ ਨੂੰ ਮਿਲਣਗੀਆਂ

ਸਰਕਾਰੀ ਨੌਕਰੀਆਂ 'ਚ ਐਸ.ਸੀ ਭਾਈਚਾਰੇ ਲਈ ਗਰੁੱਪ ਏ ਤੇ ਗਰੁੱਪ ਬੀ ਵਿਚ 14 ਫੀਸਦ ਤੇ ਗਰੁੱਪ ਸੀ ਤੇ ਡੀ ਵਿਚ 20 ਫੀਸਦ ਰਾਖਵਾਂਕਰਨ ਦੇਣ ਦੀ ਤਜਵੀਜ਼