ਨਿਰਮਲ ਸਿੰਘ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ

ਨਿਰਮਲ ਸਿੰਘ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ

ਚੋਹਲਾ ਸਾਹਿਬ 3 ਮਈ (ਰਾਕੇੇਸ਼ ਬਾਵਾ,ਪਰਮਿੰਦਰ ਚੋਹਲਾ)
ਕੰਮਿਊਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਵਿਖੇ ਲੰਮੇ ਸਮੇਂ ਤੋਂ ਡਿਊਟੀ ਨਿਭਾ ਰਹੇ ਨਿਰਮਲ ਸਿੰਘ ਦਾ ਅਚਾਨਕ ਸੰਖੇਮ ਬਿਮਾਰੀ ਕਾਰਨ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਜਿਸ ਤੇ ਸੀਨੀਅਰ ਮੈਡੀਕਲ ਅਫਸਰ ਡਾ: ਜਤਿੰਦਰ ਸਿੰਘ ਗਿੱਲ,ਡਾ: ਕਰਨਵੀਰ ਸਿੰਘ,ਡਾ:ਨਵਦੀਪ ਕੌਰ ਬੁੱਟਰ,ਡਾ:ਹਰਸਿਮਰਨ ਸਿੰਘ,ਡਾ: ਰਸਲੀਨ ਕੌਰ,ਡਾ:ਕੁਵਰਪੁਨੀਤ ਸਿੰਘ,ਹਰਦੀਪ ਸਿੰਘ ਸੰਧੂ ਬਲਾਕ ਐਜੂਕੇਟਰ ਅਫਸਰ,ਹੈਲਥ ਇੰਸਪੈਕਟਰ ਬਿਹਾਰੀ ਲਾਲ,ਸਤਨਾਮ ਸਿੰਘ ਮੁੰਡਾ ਪਿੰਡ,ਪ੍ਰਧਾਨ ਅਵਤਾਰ ਸਿੰਘ,ਹੈਲਥ ਇੰਸਪੈਕਟਰ ਅਸ਼ਵਨੀ ਕੁਮਾਰ ਰਿਟਾ:,ਫਾਰਮੇਸੀ ਅਫਸਰ ਪਰਮਜੀਤ ਸਿੰਘ,ਫਾਰਮੇਸੀ ਅਫਸਰ ਮਨੋਜ਼ ਕੁਮਾਰ,ਸੁਖਦੀਪ ਸਿੰਘ,ਜ਼ਸਪਿੰਦਰ ਸਿੰਘ,ਬਲਰਾਜ ਸਿੰਘ,ਰਜਿੰਦਰ ਸਿੰਘ,ਜ਼ਸਵਿੰਦਰ ਕੌਰ,ਪਰਮਜੀਤ ਕੌਰ,ਮਨਦੀਪ ਸਿੰਘ,ਵਿਸ਼ਾਲ ਕੁਮਾਰ,ਗੁਰਭੇਜ਼ ਸਿੰਘ ਰੇਡੀਓਗ੍ਰਾਫਰ,ਜ਼ਸਵਿੰਦਰ ਸਿੰਘ ਅਪਥਾਲਮਿਕ,ਮਨਦੀਪ ਕੌਰ ਰੇਡੀਓਗ੍ਰਾਫਰ,ਜਤਿੰਦਰ ਕੌਰ ਐਲ.ਟੀ,ਸਰਬਜੀਤ ਕੌਰ ਐਸ.ਟੀ.ਐਸ,ਪਰਮਿੰਦਰ ਸਿੰਘ,ਅਰੁਣ ਕੁਮਾਰ ਸੀ.ਸਹਾਇਕ,ਪ੍ਰਧਾਨ ਲਖਵਿੰਦਰ ਸਿੰਘ,ਕਸ਼ਮੀਰ ਕੌਰ ਐਮ.ਐਲ.ਟੀ.,ਮਹਿੰਦਰ ਸਿੰਘ,ਗੁਰਗੇਸ਼ ਕੁਮਾਰ,ਜ਼ੁਗਿੰਦਰ ਸਿੰਘ,ਕੁਲਵੰਤ ਸਿੰਘ,ਨਿਰਮਲਜੀਤ ਸਿੰਘ ਕੈਸ਼ੀਅਰ,ਨਰਸਿੰਗ ਸਿਸਟਰ ਗੁਰਮੀਤ ਕੌਰ,ਸੰਦੀਪ ਕੌਰ ਚੰਬਾ,ਸੰਦੀਪ ਕੌਰ ਨੌਸ਼ਹਿਰਾ,ਰਾਜਬੀਰ ਕੌਰ,ਰਾਜਵੰਤ ਕੌਰ ਸਟਾਫ ਨਰਸ,ਹਰਪ੍ਰੀਤ ਕੌਰ ਸਟਾਫ ਨਰਸ,ਕਵਲਜੀਤ ਕੌਰ ਢੋਟੀਆਂ,ਪਵਨਪ੍ਰੀਤ ਕੌਰ ਸਟਾਫ ਨਰਸ,ਗੁਰਵਿੰਦਰ ਸਿੰਘ,ਕਰਨਜੀਤ ਸਿੰਘ ਫਾਰਮਾਸਿਸਟ, ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।