ਪਿੰਡ ਵਲਟੋਹਾ ਦਾ ਬੋਹੜ ਸਿੰਘ ਬਣਿਆ ਫੋਜ ਵਿਚ ਲੈਫਟੀਨੈਟ ਕੈਪਟਨ

ਪਿੰਡ ਵਲਟੋਹਾ ਦਾ ਬੋਹੜ ਸਿੰਘ ਬਣਿਆ ਫੋਜ ਵਿਚ ਲੈਫਟੀਨੈਟ  ਕੈਪਟਨ

ਵਲਟੋਹਾ 14 ਜੂਨ  (ਗੁਰਮੀਤ ਸਿੰਘ )

ਸਰਹੱਦੀ ਪਿੰਡ ਵਲਟੋਹਾ ਨਿਵਾਸੀ ਬੋਹੜ ਸਿੰਘ ਭਾਰਤੀ ਫੋਜ ਵਿਚ ਬਤੋਰ ਲੈਫਟੀਨੈਟ  ਕੈਪਟਨ ਵਜੋਂ ਭਰਤੀ ਹੋਇਆ ਹੈ ਜਿਸ ਦਾ ਪਿੰਡ ਪੁਹੰਚਣ ਤੇ ਪਿੰਡ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ. ਇਸ ਮੌਕੇ ਤੇ ਪਿੰਡ ਵਾਸੀਆਂ  ਨੇ ਕਿਹਾ ਬੋਹੜ ਸਿੰਘ ਦਕ ਭਾਰਤੀ ਫੋਜ ਵਿਚ ਲੈਫਟੀਨੈਟ  ਕੈਪਟਨ ਬਣਨ  ਜਿੱਥੇ ਪਿੰਡ ਦਾ ਨਾਮ ਰੋਸ਼ਨ ਹੋਇਆ ਹੈ ਉੱਥੇ ਹੀ ਸਥਾਨਕ ਨਿਵਾਸੀਆਂ ਵਿਚ ਖੁਸ਼ੀ ਪਾਈ ਜਾ ਰਹੀ ਹੈ.ਇਸ ਮੌਕੇ  ਲੈਫਟੀਨੈਟ  ਕੈਪਟਨ ਬੋਹੜ ਸਿੰਘ ਨੇ ਗੁਰਦਵਾਰਾ ਬਾਬਾ ਬੀਰ ਸਿੰਘ ਵਲਟੋਹਾ ਵਿਖੇ ਮੱਥਾ ਟੇਕਿਆ ਤੇ ਵਾਹਿਗੁਰ ਦਾ ਸ਼ੁਕਰਾਨਾ ਕੀਤਾ ।ਇਸ ਮੌਕੇ ਬਲਰਾਜ ਸਿੰਘ,ਬਾਬਾ  ਸਤਨਾਮ ਸਿੰਘ,ਬਾਬਾ ਗੁਰਮੀਤ ਸਿੰਘ,ਹਰਜੀਤ ਸਿੰਘ ਵਲਟੋਹਾ ,ਗੁਰਪ੍ਰੀਤ ਸਿੰਘ,ਗੁਰਸੇਵਕ ਸਿੰਘ ,ਗੁਰਬਚਨ ਸਿੰਘ ਫੋਜੀ ,ਜੋਗਿੰਦਰ ਸਿੰਘ ਫੋਜੀ ,ਡਾ ਗੁਰਬਿੰਦਰ ਸਿੰਘ ,ਸਵਰਨ  ਸਿੰਘ,ਮਲਕੀਤ ਸਿੰਘ,ਕੁਲਵੰਤ ਸਿੰਘ,ਕਸ਼ਮੀਰ ਸਿੰਘ,ਮੇਜਰ ਸਿੰਘ,ਸੁਖਦੇਵ ਸਿੰਘ,ਬਲਜੀਤ ਸਿੰਘ ਕਾਲਾ ਸਿੰਘ,ਗੁਰਜੰਟ ਸਿੰਘ,ਅਮਨ,ਹੀਰਾ ਹਲਵਾਈ ,ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ.