ਪੱਤਰਕਾਰਾਂ ਤ ਵਕੀਲਾਂ ਨੂੰ ਤਹਿਸੀਲ ਕੰਪਲੈਕਸ ਖਡੂਰ ਸਾਹਿਬ ਵਿਚ ਦਿੱਤੀ ਮੁਫ਼ਤ ਪਾਰਕਿੰਗ ਦੀ ਸਹੂਲਤ

ਪੱਤਰਕਾਰਾਂ ਤ ਵਕੀਲਾਂ ਨੂੰ ਤਹਿਸੀਲ ਕੰਪਲੈਕਸ ਖਡੂਰ ਸਾਹਿਬ ਵਿਚ ਦਿੱਤੀ ਮੁਫ਼ਤ ਪਾਰਕਿੰਗ ਦੀ ਸਹੂਲਤ

ਤਰਨਤਾਰਨ, 3 ਜੁਲਾਈ 2019 -

ਉਪ ਮੰਡਲ ਪ੍ਰਬੰਧਕੀ ਕੰਪਲੈਕਸ ਖਡੂਰ ਸਾਹਿਬ ਦੀ ਪਾਰਕਿੰਗ ਦ 16 ਜੁਲਾਈ 2019 ਤੋਂ 31 ਮਾਰਚ 2020 ਤੱਕ ਦਿੱਤ ਜਾ ਰਹ ਠਕ ਵਿਚ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਦ ਯਤਨਾਂ ਨਾਲ ਪੱਤਰਕਾਰਾਂ ਤ ਵਕੀਲਾਂ ਨੂੰ ਮੁਫ਼ਤ ਪਾਰਕਿੰਗ ਦੀ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ। ਉਕਤ ਜਾਣਕਾਰੀ ਦਿੰਦ ਐਸ ਡੀ ਐਮ ਸ੍ਰੀ ਕੁਲਪ੍ਰੀਤ ਸਿੰਘ ਨ ਦੱਸਿਆ ਕਿ ਚਾ ਵਿੱਤੀ ਵਰ ਲਈ ਉਕਤ ਪਾਰਕਿੰਗ ਦ ਠਕ ਦੀ ਬੋਲੀ 15 ਜੁਲਾਈ ਨੂੰ ਸਵਰ 11:00 ਵਜ ਅਤ ਕੰਟੀਨ ਦ ਠਕ ਦੀ ਬੋਲੀ ਇਸ ਦਿਨ 12:00 ਵਜ ਦਫਤਰ ਉਪ ਮੰਡਲ ਮੈਜਿਸਟਰਟ ਖਡੂਰ ਸਾਹਿਬ ਵਿਖ ਕਰਵਾਈ ਜਾ ਰਹੀ ਹੈ। ਪਾਰਕਿੰਗ ਦ ਠਕ ਲਈ ਬੋਲੀ 50 ਹਜ਼ਾਰ ਤੋਂ ਸ਼ੁਰੂ ਕੀਤੀ ਜਾਵਗੀ ਅਤ ਕੰਟੀਨ ਦ ਠਕ ਦੀ ਬੋਲੀ 20 ਹਜ਼ਾਰ ਤੋਂ ਸ਼ੁਰੂ ਕੀਤੀ ਜਾਵਗੀ। ਪਾਰਕਿੰਗ ਦੀ ਬੋਲੀ ਲਈ 20,000/- ਰੁਪੲ ਅਤ ਕੰਟੀਨ ਦੀ ਬੋਲੀ ਲਈ 10 ਹਜ਼ਾਰ ਦਾ ਡਰਾਫਟ ਜਾਂ ਨਗਦ ਉਪ ਮੰਡਲ ਮੈਜਿਸਟਰਟ, ਖਡੂਰ ਸਾਹਿਬ ਦ ਦਫਤਰ ਜਮਾ ਕਰਵਾਉਣਾ ਪਵਗਾ। ਕਿਸ ਵੀ ਪੱਖ ਤੋਂ ਡਿਫਾਲਟਰ ਵਿਅਕਤੀ ਨੂੰ ਬੋਲੀ ਦਣ ਦਾ ਅਧਿਕਾਰ ਨਹੀਂ ਹੋਵਗਾ।ਸਫਲ ਬੋਲੀਕਾਰ ਦੀ ਰਕਮ ਜਮਾਨਤ ਵਜੋਂ ਰੱਖੀ ਜਾਵਗੀ, ਜਦਕਿ ਬਾਕੀਆਂ ਦ ਪੈਸ ਵਾਪਸ ਕਰ ਦਿੱਤ ਜਾਣਗ।